Обложка трека Boomerang — Ann
3:22

Ann Boomerang

Сингл · 2022

Скачать

Текст песни

ਹੋ ਮੈਂ ਤੇ ਮੇਰਾ phone
ਅੱਜ ਦੋਵੇਂ ਜਹਾਜ਼ ਮੋੜਤੇ
ਆਥਣੇ ਜਿਹੇ ਰਾਹ ਹੋ ਗਏ
Liquor store ਦੇ ਨੀ
ਹੋ ਮੈਂ ਤੇ ਮੇਰਾ phone
ਅੱਜ ਦੋਵੇਂ ਜਹਾਜ਼ ਮੋੜਤੇ
ਆਥਣੇ ਜਿਹੇ ਰਾਹ ਹੋ ਗਏ
Liquor store ਦੇ ਨੀ
ਐਥੇ ਆਉਂਦੀ bottle ਆ fund ਜੋੜ ਕੇ
ਨੀ ਪਿੰਡ 5 ਚਾਹੇ 25 ਕਿੱਲੇ ਆਉਂਦੇ ਵਾਨ ਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਹੋ call ਕਰ ਦਿੰਦੇ ਜੱਟੇ ਭੰਗ ਕਰੀ ਜਾਨੀ ਐ
ਨੀ ਗੁੱਸੇ ਵਿਚ ਕਾਹਤੋਂ ਲਾਲ ਰੰਗ ਕਰੀ ਜਾਨੀ ਐ
ਤੇਰੇ ਰੁੱਸਿਆਂ ਦੀ ਹੁਣ ਫਿਕਰ ਨਈ
ਉਥੇ time time ਦੀ ਤੂੰ ਮੰਗ ਕਰੀ ਜਾਨੀ ਐ
ਜੱਟਾ ਨੂੰ club ਕਿੱਥੇ suit ਬੈਠਦੇ
ਅੱਜ ਚਿਰਾਂ ਪਿੱਛੋਂ ਕੱਠੇ ਹੋਏ ਮੇਰੇ ਹਾਂ ਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਨੀ ਪਿੰਡੋਂ import ਹੋਈ ਦੁੱਧ ਆਲੇ ਢੋਲ ਚ
3 ਮਹੀਨੇ ਓਦੋਂ ਪਹਿਲਾ ਲਾਕੇ ਆਈ ਢੋਲ ਚ
ਅੱਜ ਪੈਗੀ cup'ਆਂ ਚ ਤੇ cup ਆ ਗੇ ਹੱਥਾਂ ਚ
ਨੀ seriousness ਕਿੱਥੇ ਪਾਲਦੀ ਐਂ ਲੱਠਾਂ ਚ
Hinder jeet ਜੇਹਾ nature ਤੇ ਰੰਗ
ਤੇਰੇ ਸ਼ਹਿਰ ਬਰਾਤ ਚੰਗੀ ਤਰਹ ਜਾਣਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਨੀ ਬਾਹਲੇ ਖਾਸ ਮੁੱਦਿਆਂ ਚ ਹੁੰਦਾ talk ਵੇਖ ਲਈ
ਯਾਰਾਂ ਦੇ flat ਹੁੰਦਾ moon walk ਦੇਖ ਲਈ
ਕਰਦਾ fly ਅੱਜ ਜਟ ਹੱਥ ਆਉਂਦਾ ਨਈ
ਜਵੰਡ ਵਾਲਾ ਭਾਈ ਲੱਗੇ police ਬੁਲਾਉਂਦਾ ਨਹੀਂ
ਕਲ ਨੂੰ ਗੋਰੇ ਨੂੰ ਚਾਹੇ ਚਾਹ ਨਾ ਜੁੜੇ
ਅੱਜ ਦਾਰੂ ਵਿਚ ਤਾਰੀ ਲਾਓ ਨਾੜ ਮਾਣਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਬਾਲਦੀ
ਉਹ boomerang ਬਣੇ ਪਏ ਆ ਧੱਕੇ ਲਾਣ ਦੇ

0:00 0:00