Текст песни
ਹੋਏਆ ਮੇਂਬਰਾ ਦਾ ਕੱਠ
ਵਿਚੇ ਬਾਪੂ ਤੇਰਾ ਬਿਹ ਗਿਆ
ਰੌਲਾ ਤੇਰੇ ਮੇਰੇ ਵਾਲਾ
ਰਾਜੀਨਾਮਾ ਹੁੰਦਾ ਰਿਹ ਗਿਆ
ਕਥੇ ਹੋ ਕੇ ਲੌਂ ਲੱਗੇ ਸੀ ਸਾਹਵਰੇ
ਨੀ ਤੇਰਾ ਨਾਮ ਲੈ ਕੇ ਜੱਟ ਨੇ
Fire ਪਿੰਡ ਦੀ ਗ੍ਰਾਉਂਡ ਲਾਗੇ ਮਾਰੇ
ਨੀ ਤੇਰਾ ਨਾਮ ਲੈ ਕੇ ਜੱਟ ਨੇ
Fire ਪਿੰਡ ਦੀ ਗ੍ਰਾਉਂਡ ਲਾਗੇ ਮਾਰੇ
ਤੇਰਾ ਨਾਮ ਲੈ ਕੇ ਜੱਟ ਨੇ
ਮੈਨੂ ਘੇਰਨਾ ਸੀ ਨਿੱਤ ਲੌਂਦੇ ਸੀ ਸਕੀਮਾ
ਸ਼ੇਰ ਕੱਬੂ ਨਾ ਕਰਨ ਗਿਧਰਨ ਦਿਯਾ ਨੀ ਟੀਮਾ
ਗਲ ਪੈਣ ਲੱਗੇ ਘੜੋ ਘੜੀ ਵਾਰੇ ਨੀ
ਨੀ ਤੇਰਾ ਨਾਮ ਲੈ ਕੇ ਜੱਟ ਨੇ
Fire ਪਿੰਡ ਦੀ ਗ੍ਰਾਉਂਡ ਲਾਗੇ ਮਾਰੇ
ਨੀ ਤੇਰਾ ਨਾਮ ਲੈ ਕੇ ਜੱਟ ਨੇ
Fire ਪਿੰਡ ਦੀ ਗ੍ਰਾਉਂਡ ਲਾਗੇ ਮਾਰੇ
ਤੇਰਾ ਨਾਮ ਲੈ ਕੇ ਜੱਟ ਨੇ
ਐਥੇ ਬੱਜੇ ਲਲਕਾਰੇ
ਓਥੇ ਵੱਜੀਆਂ ਸੀ ਚੀਕਾਂ
ਮੁੰਡਾ overflow ਹੀ ਕਰ ਦਿੱਤਾ ਸੀ ਸ਼੍ਰੀਕਾ
ਵੰਗ ਨਿਰਮੇ ਦੇ Nurse ਨਿਤਾਰੇ
ਨੀ ਤੇਰਾ ਨਾਮ ਲੈ ਕੇ ਜੱਟ ਨੇ
Fire ਪਿੰਡ ਦੀ ਗ੍ਰਾਉਂਡ ਲਾਗੇ ਮਾਰੇ
ਨੀ ਤੇਰਾ ਨਾਮ ਲੈ ਕੇ ਜੱਟ ਨੇ
Fire ਪਿੰਡ ਦੀ ਗ੍ਰਾਉਂਡ ਲਾਗੇ ਮਾਰੇ
ਤੇਰਾ ਨਾਮ ਲੈ ਕੇ ਜੱਟ ਨੇ
ਗੱਲ ਮੁੱਕਦੀ ਕੀ ਬਿੱਲੋ
ਰੰਗ ਬਾਜੇਯਾ ਸੀ ਬਾਹਲਾ
ਉਥੋ ਫੋਮ ਦੇ ਵਿਚ ਏ
ਸਰੂਪ ਵਾਲੀ ਵਾਲਾ
Doubt ਕੱਢੇ ਫੇਰ
ਕਾਬਲ ਨੇ ਸਾਰੇ
ਨੀ ਤੇਰਾ ਨਾਮ ਲੈ ਕੇ ਜੱਟ ਨੇ
Fire ਪਿੰਡ ਦੀ ਗ੍ਰਾਉਂਡ ਲਾਗੇ ਮਾਰੇ
ਨੀ ਤੇਰਾ ਨਾਮ ਲੈ ਕੇ ਜੱਟ ਨੇ
Fire ਪਿੰਡ ਦੀ ਗ੍ਰਾਉਂਡ ਲਾਗੇ ਮਾਰੇ
ਤੇਰਾ ਨਾਮ ਲੈ ਕੇ ਜੱਟ ਨੇ
ਜੱਸੀ ਓਏ