Перейти к содержимому
Обложка трека No Love — ArS
2:04

Трек

ArS No Love

Альбом · Холодно · 2025 · Хип-хоп

Скачать

Текст песни

ਅੱਖਾਂ ਵਿਚ ਸੂਰਮਾ ਕਾਲਾ
ਬੁੱਲਾ ਦੇ ਲਾਰੇ ਨੀ
ਮੁਹ ਤੇ ਮਸਕਰਾ ਝੂਠਾ
ਜੋ ਪਰਦੇ ਪਾਵੇ ਨੀ
ਕਿੰਨੇ ਆ ਪਿਛੇ ਲਾਏ
ਤੇ ਕਿੰਨੇ ਚਾਰੇ ਨੀ
ਗਿਣ ਗਿਣ ਕੇ ਦਿਲ ਤੋੜ ’ਦੀ
ਟੁਟ ਟੁਟ ਦੇ ਤਾਰੇ ਨੀ
ਰਿਹਾ ਨੀ ਹੁਣ ਐਤਬਾਰ
ਸੋਹਣੀਏ
ਰਿਹਾ ਨੀ ਹੁਣ ਐਤਬਾਰ
ਐਦਾਂ ਨੀ ਚਲਦੇ ਪ੍ਯਾਰ
ਸੋਹਣੀਏ
ਐਦਾਂ ਨੀ ਚਲਦੇ ਪ੍ਯਾਰ
ਐਦਾਂ ਨੀ ਚਲਦੇ ਪ੍ਯਾਰ
ਸੋਹਣੀਏ
ਐਦਾਂ ਨੀ ਚਲਦੇ ਪ੍ਯਾਰ
ਜ਼ੁਲਫਾ ਦੇ ਜਾਲ ਤੇਰੇ ਨੀ
ਖੁਦਾ ਦਾ ਕੇਹਰ ਕੁੜੇ
ਨੈਣ ਬੇਕਾਬੂ ਤੇਰੇ
ਬਣਦੇ ਆ ਜ਼ੇਹਾਰ ਕੁੜੇ
ਬਸ ਇੱਕੋ ਮਂਗੀ ਰਬ ਤੋ
ਮਂਗੀ ਤੇਰੀ ਖੈਰ ਕੁੜੇ
ਸਾਡਾ ਕਸੂਰ ਸੀ ਕਾਹਦਾ
ਕੱਡੇਯਾ ਜੋ ਵੈਰ ਕੁੜੇ
ਮਾੜੀ ਤੂ ਕੀਤੀ ਬੇਹਿਸਾਬ
ਸੋਹਣੀਏ
ਮਾੜੀ ਤੂ ਕੀਤੀ ਬੇਹਿਸਾਬ
ਐਦਾਂ ਨੀ ਚਲਦੇ ਪ੍ਯਾਰ
ਸੋਹਣੀਏ
ਐਦਾਂ ਨੀ ਚਲਦੇ ਪ੍ਯਾਰ
ਐਦਾਂ ਨੀ ਚਲਦੇ ਪ੍ਯਾਰ
ਸੋਹਣੀਏ
ਐਦਾਂ ਨੀ ਚਲਦੇ ਪ੍ਯਾਰ
ਹੋ ਰੰਗ ਤੇਰਾ ਚਾਨਣ ਵਰਗਾ
ਦਿਲ ਕਾਲੀ ਰਾਤ ਕੁੜੇ
ਠੋਡੀ ਤੇ ਕਾਲਾ ਤਿਲ ਜੋ
ਪੋਂਦਾ ਸੀ ਬਾਤ ਕੁੜੇ
ਕਖਾ ਦਾ ਕਰਤਾ ਨੀ ਤੂ
ਮੰਗ੍ਦਾ ਸੀ ਸਾਥ ਕੁੜੇ
ਆ ਲੈ ਚੱਕ ਲਿਖਣ ਲਾਤਾ
ਤੇਰੀ ਕਰਾਮਾਤ ਕੁੜੇ
ਟੁੱਟੀ ਆਏ ਅਧ ਵਿਚਕਾਰ
ਸੋਹਣੀਏ
ਟੁੱਟੀ ਆਏ ਅਧ ਵਿਚਕਾਰ
ਐਦਾਂ ਨੀ ਚਲਦੇ ਪ੍ਯਾਰ
ਸੋਹਣੀਏ
ਐਦਾਂ ਨੀ ਚਲਦੇ ਪ੍ਯਾਰ
ਐਦਾਂ ਨੀ ਚਲਦੇ ਪ੍ਯਾਰ
ਸੋਹਣੀਏ
ਐਦਾਂ ਨੀ ਚਲਦੇ ਪ੍ਯਾਰ
ਹਾਏ ਲੜ ਭਾਵੇ ਮੇਰੇ ਨਾਲ ਹਜ਼ਾਰ ਵਾਰ ਵੇ
ਪਰ ਗੱਲ ਕਰਲੇ ਪਿਆਰ ਨਾਲ ਵੇ
ਪਰ ਗੱਲ ਕਰਲੇ ਪਿਆਰ ਨਾਲ ਵੇ
ਲੜ ਭਾਵੇ ਮੇਰੇ ਨਾਲ ਹਜ਼ਾਰ ਵਾਰ ਵੇ
ਪਰ ਗੱਲ ਕਰਲੇ ਪਿਆਰ ਨਾਲ ਵੇ
ਤੇਰੇ ਉੱਤੇ ਹਕ਼ ਸਾਰੀ ਉਮਰ ਰਹੂਗਾ
ਸਿੱਧਾ ਕਰ ਲੂੰਗੀ ਤੈਨੂੰ ਹਥਿਆਰ ਨਾਲ ਵੇ
ਕੋਲ ਤੈਨੂੰ'ਚੁਬਦੇ ਹੈ ਦਸ ਕਿਹੜੇ ਕਿਹੜੇ
ਵੇ love you ,ਹਾਏ love you ਹੈ ਰਹਿਣਾ ਤੇਰੇ ਨਾਲ ਚੰਨ ਮੇਰੀਆਂ ਵੇ love you
love you ਤੇ ਰਹਿਣਾ ਹੈ ਤੇਰੇ ਨਾਲ ਚੰਨ

0:00 0:00