Перейти к содержимому
Обложка трека PRISON — JIMM feat. Ammiak
2:44

Трек

JIMM feat. Ammiak PRISON

Альбом · Fuel · 2019 · Хип-хоп

Скачать

Текст песни

Criminal case ਚਲਦੇ
ਤਾਂਹੀ ਓ ਲਗੇ ਨੇ ਮੁਕਦਮੇ 40
Chrysler ਲੈ ਲੀ ਬੱਲੀਏ
Chrysler ਲੈਲੀ ਜੱਟ ਨੇ
ਵੇਖ 8 cylinder ਆਂ ਆਲੀ
ਕੇਹੜਾ ਦੱਸ ਦੇ ਨੀ chase ਕਰੂ
ਸਾਨੂ ਨੀ trace ਕਰੂ
Hit hooker silencer ਕਰਾਏ
Prison ਤੋ ਬਾਹਰ ਕੀ ਆ ਗਯਾ ਨੀ
ਸਾਰੀ city 911 ਲਾਏ
Till I die ਬੱਲੀਏ ਨੀ
ਸਾਡੀ radiant raise up high
Youngstarr Pop Boy
Engine ਅਰਬੀ ਘੋਡਾ ਨੀ
Aluminum piston ਪਾਏ
Alloy wheel ਬੋਰਬੇਟ ਦੇ
ਹੋ ਜੇੜੇ ਕਲ ਹੀ Chicago ਤੋਂ ਮੰਗਾਏ
ਵੇਖ color black ਵਿਚ ਬੁਕ ਦੇ crack
ਵੇਖ color black ਵਿਚ ਬੁਕ ਦੇ crack
Dashboard ਉੱਤੇ ਪਿੱਤਲ ਟੱਕਾਏ
Prison ਤੋ ਬਾਹਰ ਕੀ ਆ ਗਯਾ ਨੀ
ਸਾਰੀ city 911 ਲਾਏ
Till I die ਬੱਲੀਏ ਨੀ
ਸਾਡੀ radiant raise up high
ਹੋ followਜੱਟ ਨੂ ਕਰਦੇ ਨੇ
ਆ ਜਿੰਨੇ ਬਹਉਤੀਯਾਂ ਟੈਟੂ ਆਂ ਵਾਲੇ
ਸਾਡੀ movement ਵੇਖਣ ਨੂ
ਬੰਦੇ ਖੂਫਿਯਾ agency ਆਂ ਦੇ ਕਾਹ੍ਲੇ
ਨਾ ਕਰਾਂ double cross
ਵੇਖਾਂ ਨਫਾ ਨਾ ਹੀ loss
ਨਾ ਕਰਾਂ double cross
ਵੇਖਾਂ ਨਫਾ ਨਾ ਹੀ loss
ਜੇੜੇ ਨਾਲ ਖੜੇ ਯਾਰ ਹੀ ਕਮਾਏ
Prison ਤੋ ਬਾਹਰ ਕੀ ਆ ਗਯਾ ਨੀ
ਸਾਰੀ city 911 ਲਾਏ
Till I die ਬੱਲੀਏ ਨੀ
ਸਾਡੀ radiant raise up high
ਓਹਦੀ background ਸੁਣਲੈ ਨੀ
ਜਿਹਦਾ ਮੁੱਦਾ ਉਲ੍ਝੇਯਾ ਏ
ਜਿਥੇ ਬਿਨਾ degree ਆਂ ਤੋਂ
ਹਰ ਬੰਦਾ ਸੁਲਝੇਯਾ ਏ
ਓਹਦਾ ਜਿਲਾ ਸੰਗਰੂਰ ਪਿੰਡ ਹਟਣ ਹਜ਼ੂਰ
ਓਹਦਾ ਜਿਲਾ ਸੰਗਰੂਰ ਪਿੰਡ ਹਟਣ ਹਜ਼ੂਰ
ਮੁੰਡਾJimmy Wraich ਕਹਾਏ
Prison ਤੋ ਬਾਹਰ ਕੀ ਆ ਗਯਾ ਨੀ
ਸਾਰੀ city 911 ਲਾਏ
Till I die ਬੱਲੀਏ ਨੀ
ਸਾਡੀ radiant raise up high

0:00 0:00