Перейти к содержимому
Обложка трека Suit Di Swai — Heartbeat, rauL
3:54

Трек

Heartbeat, rauL Suit Di Swai

Сингл · 2020 · Этническая

Скачать

Текст песни

ਕਿਹੜੇ ਦਰਜੀ ਤੋ ਰੀਝ ਲਵਾਈ ਏ
ਤੰਗ ਕੁੜਤੀ ਸਵਾ ਕੇ ਜਿਹੜੀ ਪਾਈ ਏ
ਕਿਹੜੇ ਦਰਜੀ ਤੋ ਰੀਝ ਲਵਾਈ ਏ
ਤੰਗ ਕੁੜਤੀ ਸਵਾ ਕੇ ਜਿਹੜੀ ਪਾਈ ਏ
ਸ਼ਾਹੀ ਸਲਵਾਰ ਤੇਰੀ ਚਾਕਵੀ ਜਿਹੀ ਬਿਲੋ
ਸ਼ਾਹੀ ਸਲਵਾਰ ਤੇਰੀ ਚਾਕਵੀ ਜਿਹੀ ਬਿਲੋ
ਸਾਡੀ ਜਿੰਦ ਠਾਰ ਗਾਯੀ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਦੂਜਾ ਤੇਰੇ ਸੂਟ ਦੀ ਸ੍ਵੈ ਮਾਰ ਗਾਯੀ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਦੂਜਾ ਤੇਰੇ ਸੂਟ ਦੀ ਸ੍ਵੈ ਮਾਰ ਗਾਯੀ
ਕਾਲੀ ਤੇਰੀ ਗੁਤ ਤੇ ਪ੍ਰਾੰਦਾ ਤੇਰਾ ਲਾਲ ਨੀ
ਰੂਪ ਦੀਏ ਰਨੀਏ ਪ੍ਰਾਂਡੇ ਨੀ ਸਾਂਭਾਲ ਨੀ
ਕਾਲੀ ਤੇਰੀ ਗੁਤ ਤੇ ਪ੍ਰਾੰਦਾ ਤੇਰਾ ਲਾਲ
ਉੱਤੋ ਸੂਟ ਨੇ ਕਰਾਈ ਪਯੀ ਏ ਅੱਤ ਨੀ
ਪਚੀਆਂ ਪਿੰਡਾਂ ਚ ਮੇਰੀ ਚਲੇ ਸਰਦਾਰੀ
ਤੇਰਾ ਯਾਰ ਭੀ ਕਿਸੇ ਦੇ ਨਾਲੋ ਘਟ ਨੀ
ਇੰਝ ਲੱਗੇ ਪਾਰੀ ਅੰਬਰਾਂ ਤੋ ਆਈ ਏ
ਗਲ ਰੱਬ ਨੇ ਭੀ ਪੂਰੀ ਸਿਰੇ ਲਾਈ ਏ
ਇੰਝ ਲੱਗੇ ਪਾਰੀ ਅੰਬਰਾਂ ਤੋ ਆਈ ਏ
ਗਲ ਰੱਬ ਨੇ ਭੀ ਪੂਰੀ ਸਿਰੇ ਲਾਈ ਏ
ਪੱਟ ਹੋਣਿਏ ਸ਼ਿਕਾਰੀ ਅੱਖ ਮਾਰ ਗਈ
ਜੋ ਪਿਹਲਾ ਕਿੰਨੇ ਰਾਂਝੇ ਚਾਰ ਗਈ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਦੂਜਾ ਤੇਰੇ ਸੂਟ ਦੀ ਸ੍ਵੈ ਮਾਰ ਗਾਯੀ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਦੂਜਾ ਤੇਰੇ ਸੂਟ ਦੀ ਸ੍ਵੈ ਮਾਰ ਗਾਯੀ
Girl Ive been thinking lately ਤੇਰੇ ਵਰਗੀ ਹੋਰ ਨੀ
ਤੇਰੇ ਪਿਛੇ ਹੋਯ ਝੱਲਾ ਮੈਂ ਤੇਰੇ ਤੇ ਜ਼ੋਰ ਨੀ
ਤੇਰਾ ਸੂਟ ਸਲਵਾਰ ਨਾਲ ਗੁਟ ਤੇ ਪ੍ਰਾੰਡੀ ਬਿਲੋ
ਚਾਹੀਦੀ ਕੋਈ ਹੋਰ ਨੀ
ਮੇਰੇ ਪਿੱਛੇ ਕਈ ਸੋਹਣੀਆਂ
ਪਰ ਓਹਨਾ ਦੀ ਲੋੜ ਨਹੀਂ
ਕੋਈ ਲੋਡ ਨੀ ਮੈਨੂ ਨਾਰਾ ਦੀ
ਪਰ ਗਰਰੀ ਯਾਰਾ ਦੀ
ਤੇਰੇ ਉੱਤੇ ਆ ਕੇ ਅਧ ਗਾਯੀ
ਸਾਨੂ ਦਾਰੂ ਵਾਂਗੂ ਚਾਢ ਗਾਯੀ
ਤੇਰੀ ਆਖ ਦਾ ਨਸ਼ਾ ਮੈਨੂ ਚਾਢੇਯਾ ਜਿਵੇ ਹੰਨੇਸਯ
I swear Ill Pick Them Girls Up But That Girl Got Some Privacy
ਨਾਗ ਤੇਰੇ ਕੁਵਾਰਿਯਾ ਨੂ ਡੰਗ ਦੇ
ਦੰਗੇ ਜਿਹੜੇ ਪਾਣੀ ਭੀ ਨਾ ਮੰਗ ਦੇ
ਜਾਂ ਜਾਂ ਕੋਲੋ ਤੇਰੇ ਲੰਘ ਦੇ
ਯਾਰ ਪਿਹਲਾ ਹੀ ਪਟੇ ਸੀ ਤੇਰੇ ਰੰਗ ਦੇ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਦੂਜਾ ਤੇਰੇ ਸੂਟ ਦੀ ਸ੍ਵੈ ਮਾਰ ਗਾਯੀ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਅਸੀ ਪਹਿਲਾਂ ਹੀ ਪਟੇ ਸੀ ਤੇਰੇ ਰੰਗ ਦੇ
ਦੂਜਾ ਤੇਰੇ ਸੂਟ ਦੀ ਸ੍ਵੈ ਮਾਰ ਗਾਯੀ

0:00 0:00