Перейти к содержимому
Обложка трека Rang Kala — SAHIL BILGAN, Deepak Dhillon, SB
2:52

Трек

SAHIL BILGAN, Deepak Dhillon, SB Rang Kala

Сингл · 2022 · Этническая

Скачать

Текст песни

ਸਾਰੇ ਦਿੰਦੀ ਜਾਂ ਮੇਰੇ ਬਾਪ ਦਾ ਜਮਾਈ
ਸਾਖਿਯਾ ਸਹੇਲਿਆ ਚ ਮਚ ਗਾਯੀ ਦੁਹਾਯੀ
ਪੁਛਦੇ ਨੇ ਸਾਰੇ ਤੈਨੂ ਕਿ ਹੋ ਗਯਾ
ਸੋੰਣ ਨਾਹੀਓ ਦਿੰਦੀ ਬੱਸ ਗੱਲ ਮੈਨੂ ਆਹੀ
ਮੇਰੀ ਕੂਡਿਆ ਚ ਟੋਹਿਰ ਘੱਟ ਗਾਯੀ
ਚਿੱਟ ਕਰਦਾ ਏਡਡੋ ਤਾ ਕੁਛ ਖਾ ਲਾ
ਮੈਂ ਗੋਰੀ ਚਿੱਟੀ ਦੂਧ ਵਰਗੀ ਟੁੱਟ ਪੈਨੇ ਦਾ ਜੱਮਾ ਹੀ ਰੰਗ ਕਾਲਾ
ਮੈਂ ਗੋਰੀ ਚਿੱਟੀ ਦੂਧ ਵਰਗੀ ਟੁੱਟ ਪੈਨੇ ਦਾ ਜੱਮਾ ਹੀ ਰੰਗ ਕਾਲਾ
ਓਏ ਸ਼ੌਂਕੀ ਕੁਦੇ ਜੱਟ ਘਰੇ ਰਖਦਾ ਆ ਘੋਡੇ ਨੀ
ਕਿਹੇੰਡਿਯਾ ਕਹੋਂਡੀਯਾ ਦੇ ਸਾਕ ਮੈਂ ਵੀ ਮੋਡਦੇ ਨੀ
ਔਂਦਾ ਨੀ ਯਕੀਨ ਤਾ
ਵਿਚੋਲੇਯਾ ਨੂ ਪੁਛ ਲਾਯੀ
ਕਾਂਚ ਵਾਂਗੂ ਕੂਡਿਆ ਦੇ
ਦਿਲ ਬਾਹਲੇ ਤੋਡ਼ੇ ਨੀ
ਓ ਤੂ ਤਾ ਜਾਚ ਗੀ ਬੇਬੇ ਦੇ ਅੱਲੜੇ
ਨੀ ਤਾ ਮੈਂ ਵੀ ਜੀਨ ਗੂਸਾਇ ਕੁਦੇ ਬਾਲਾ
ਓ ਰੰਗ ਤੇ ਨਾ ਜਾਯੀ ਨਖਰੋ ਨੀ ਜੱਟ ਵਜਦਾ ਆਏ ਮੁਰੱਬਿਆਂ ਵਾਲਾ
ਓ ਰੰਗ ਤੇ ਨਾ ਜਾਯੀ ਨਖਰੋ ਨੀ ਜੱਟ ਵਜਦਾ ਆਏ ਮੁਰੱਬਿਆਂ ਵਾਲਾ ਹਾਏ
ਸੁੱਟਾ ਦੀਆ ਮਤਚਿੰਗਾ ਮੈਂ ਦੱਸ ਕਿਵੇਂ ਕਰੂਗੀ
ਜਾਚਣੀ ਨਾ ਭੋਰਾ ਜਦੋਂ ਨਾਲ ਤੇਰੇ ਖਡੁਗੀ
ਲੇਖਾ ਵਿਚ ਲਿਖੇਯਾ ਸੀ ਸਾੰਵਾਲਾ ਜਿਹਾ ਰੰਗ ਵੇ
ਲੇਖਾ ਨਾਲ ਕਮਲਿ ਮੈਂ ਦਿਨ ਰਾਤ ਲਦੁਗੀ
ਓ ਮੇਰਾ ਨਖੜਾ ਸੀ 100 ਡਿਗ੍ਰੀ
ਗਯਾ ਲਗ ਨਖਰੇ ਨੂ ਤਾਲਾ
ਮੈਂ ਗੋਰੀ ਚਿੱਟੀ ਦੂਧ ਵਰਗੀ ਟੁੱਟ ਪੈਨੇ ਦਾ ਜੱਮਾ ਹੀ ਰੰਗ ਕਾਲਾ
ਮੈਂ ਗੋਰੀ ਚਿੱਟੀ ਦੂਧ ਵਰਗੀ ਟੁੱਟ ਪੈਨੇ ਦਾ ਜੱਮਾ ਹੀ ਰੰਗ ਕਾਲਾ
ਮਤਚਿੰਗਾ ਵੀ ਛਡ ਕੁੜੇ
ਜੱਟ ਵੀ ਤਾ ਤੌੜੀ ਆ
ਦਾਦੇ ਪਰਡਡੇਯਾ ਤੋ ਵਜਦਾ ਲਾਹੋਰੀ ਆ
ਮੁਚਣ ਡੇਯਨ ਵੱਟੇਯਾ ਚ ਔਂਦੇ 35 ਪਿੰਡ ਨੀ
ਨੀ ਵਜਦੇ ਸਲ੍ਯੂਟ ਗੱਲ ਜਿਥੇ ਜਿਥੇ ਟਾਰੀ ਆ
ਓ ਚਿੱਟਾ ਜੁੜਤਾ ਕਰੀਜ਼ਾ ਖੜਿਆ
ਪੇਯਾ ਖਬਿਯਾ ਕਹਿਣਾ ਨਾਲ ਤੇਰਾ ਪਾਲਾ
ਓ ਰੰਗ ਤੇ ਨਾ ਜਾਯੀ ਨਖਰੋ ਨੀ ਜੱਟ ਵਜਦਾ ਆਏ ਮੁਰੱਬਿਆਂ ਵਾਲਾ
ਓ ਰੰਗ ਤੇ ਨਾ ਜਾਯੀ ਨਖਰੋ ਨੀ ਜੱਟ ਵਜਦਾ ਆਏ ਮੁਰੱਬਿਆਂ ਵਾਲਾ ਹਾਏ
ਸੋਚਲੇ ਤਾ ਸਚੀ ਮੈਨੂ ਦਿਲ ਤੋ ਪਸੰਦ ਆ
ਓ ਬਾਬੇ ਦੀ ਹਜੂਰੀ ਵਿਚੋ ਲ ਲੈਣੇ ਆਨੰਦ ਆ
ਕਰਦੀ ਤਾੜੀਫਨ ਵੇ ਮੈਂ ਕਦੇ ਵੀ ਨਾ ਤਕਣੀ
ਬਿਲਗਾਣ ਦ ਮੁੰਡੇ ਨੇ ਤੂ ਸਾਂਭ ਸਾਂਭ ਰਖਨੀ
ਨੇਡੇ ਨੇਡੇ ਰਹੁ ਸੋਹਣੀਏ
ਦੂਰ ਹੋਵਈ ਨਾ ਮੇਰੀ ਸੋਂਹ ਖਾਲਾ
ਤੂੰ ਗੋਰੀ ਚਿੱਟੀ ਦੂਧ ਵਰਗੀ ਨੀ ਜੱਟ ਵਜਦਾ ਆਏ ਮੁਰੱਬਿਆਂ ਵਾਲਾ
ਤੂੰ ਗੋਰੀ ਚਿੱਟੀ ਦੂਧ ਵਰਗੀ ਨੀ ਜੱਟ ਵਜਦਾ ਆਏ ਮੁਰੱਬਿਆਂ ਵਾਲਾ ਹਾਏ

Лучшее от SAHIL BILGAN

SAHIL BILGAN, SB
3:42
SAHIL BILGAN, SB
3:57
SAHIL BILGAN, LV DHALIWAL, SB
2:28
SAHIL BILGAN, SB
2:00
SAHIL BILGAN, Andy Grewal, SB
2:33
0:00 0:00