Текст песни
ਗਲ ਸੁਣ ਮੇਰੇ ਤੂ ਮੁਟਿਆਰੇ
ਕੀ ਸਮਝੇ ਆਪਣੇ ਆਪ ਨੂ
ਮੇਰੇ ਵੰਗਰੋ ਤੂ ਕੀ ਕੀ ਕਰਦੀ
ਏ ਗਲ ਬਸ ਤੂ ਹੀ ਜਾਂਦੀ
ਮੇਨੂ ਸਫਾਈਆਂ ਪੇਸ਼ ਨਾ ਕਰ
ਰਬ ਕੋਲੋ ਥੋੜਾ ਜਿਹਾ ਡਰ
ਸਿਖ ਜਾ ਕੇ ਪ੍ਯਾਰ ਕਰਨੇ ਦੇ ਵਲ
ਝੂਠੇ ਸੰਗ ਸਾਡੇ ਇਕ ਇਕ ਪਲ
ਬੇਵਫਾ ਬੇਵਫਾ
ਬੇਵਫਾ ਨਿਕਲੀ ਹੈ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹੈ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹੈ ਤੂ
ਜਦੋ ਨੇੜੇ ਮੇਰੇ ਕੋਲ ਤੂ ਹੋਵੇ
ਯਾਦਾਂ ਵਿਚ ਦੂਰ ਤੂ ਖੋਵੇ
ਸਾਨੂ ਸਦਨੀ ਏ ਨਾ ਓਦਾ ਲੈਕੇ
ਤੇਨੁ ਪੇਂਡੇ ਓਡ਼ੇ ਭੁਲੇਖੇ
ਮੇਨੂ ਕੁਛ ਕਹਿਣ ਨਾ ਹੁਣ ਲੋੜ
ਮੇਰਾ ਦਿਲ ਤੋੜਕੇ ਤੂ ਨਾ ਹੁਣ ਤੋੜ
ਯਾ ਤੇਰੇ ਚਾਹੀਦਾ ਨਾ ਹੋ
ਸਾਡੇ ਪ੍ਯਾਰ ਦੀ ਨਿਸ਼ਾਨਿਆ ਤੂ ਮੋੜ
ਬੇਵਫਾ ਬੇਵਫਾ
ਬੇਵਫਾ ਨਿਕਲੀ ਹੈ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹੈ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹੈ ਤੂ
ਮੇਰੇ ਜ਼ਿੰਦਗੀ’ਚ ਕਿਯੂ ਤੂ ਆਯੀ
ਯਾਰੀ ਕਿਯੂ ਨੀ ਤੂ ਨਿਭਾਯੀ
ਕੀਤੀ ਸਾਡੀ ਨਾਲ ਬੇਵਫ਼ਾਈ
ਸਾਨੂ ਦੇ ਕੁੜੀਏ ਜਵਾਬ
ਦਸ ਦੇ ਕਿਹੜੀ ਗੱਲ ਦੀ
ਸਾਨੂ ਦੇ ਰੀਏ ਸਜ਼ਾ
ਰਵੇ ਗੀ ਮੇਨੂ ਯਾਦ ਕਰਕੇ
ਰੋਵੇ ਗੀ ਮੇਨੂ ਯਾਦ ਕਰਕੇ
ਬੇਵਫਾ ਬੇਵਫਾ
ਬੇਵਫਾ ਨਿਕਲੀ ਹੈ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹੈ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹੈ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ
ਬੇਵਫਾ ਨਿਕਲੀ ਹੈ ਤੂ
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ
ਝੂਠਾ ਪ੍ਯਾਰ ਕੀਤਾ ਹੈ ਤੂ